የማቴዎስ ወንጌል
የማቴዎስ ወንጌል በጥንቶቹ የክርስቲያን ዘመናት ውስጥ በጣም ተወዳጅ የሆነ ወንጌል ነበረ። ከአይሁድ ዐለም መለየት ሲጀምር ለክርስቲያን ማሕረሰብ የተጻፈው፣ የማቴዎስ ወንጌል እንደ መሲህ፣ ኢየሱስ የእግዚአብሔርን አዳኝነት የሚያመለክቱ የብሉይ ኪዳን ትንቢቶች ፍጳሜ የእግዚአብሔር ማዳኅ መሆኑን ለማሳየት ብዙ ጥረት አድርጏል። በሎም ፕሮጀኽት የተቀረፀ
![](/assets/images/_whitelabel/icons/heartlangauge2.png)
- አማርኛ
- አረብኛ
- ቤንጋሊ
- በርሚኛ
- ካንቶኒዝ
- Chechen
- ቺቼዋ
- ቻይንኛ (ቀለል ያለ)
- ክሮኤሽያዊኛ
- ቼክ
- ዳሪ
- ደችኛ
- እንግሊዝኛ
- ፊኒሽ
- ፈረንሳይኛ
- ጀርመንኛ
- ጉጅራቲ
- ሃውሳ
- ዕብራይስጥኛ
- ሂንዲ
- ኢንዶኔዥያኛ
- ጣሊያንኛ
- ጃፓንኛ
- ካናዳ
- ካዛክሀ
- ኮሪያኛ
- Kurdish (Kurmanji)
- Kurdish (Sorani)
- ኪርጊዝ
- ላትቪኛ
- ሊንጋላ
- ማላያላም
- ማራቲኛ
- ኔፓልኛ
- ኖርዌይየሮች
- ኦዲያ (ኦሪያ)
- ፐርሽያዊኛ
- ፖላንድኛ
- ፖርቹጋልኛ
- ሮማንያን
- ራሺያኛ
- ሰሪቢያን
- Spanish (Latin America)
- ስዋሕሊ
- ታንጋሎግ
- ታሚልኛ
- ተሉጉ
- ታይ
- ቱሪክኛ
- ዩክሬንያውኛ
- ኡርዱ
- Uyghur
- ኡዝቤክኛ
- ቪትናምኛ
- ዮሩባ
![](/assets/images/_whitelabel/icons/download.png)
የትዕይንት ክፍል
-
ਮੱਥੀ ਦਾ ਸੁਸਮਾਚਾਰ
ਮੱਥੀ ਦਾ ਸੁਸਮਾਚਾਰ ਪਹਿਲੇ ਮਸੀਹੀ ਸ਼ਤਾਬਦੀਆਂ ਵਿੱਚ ਸਭ ਤੋਂ ਪ੍ਰਸਿੱਧ ਸੀ। ਇਹ ਮਸੀਹੀ ਸਮਾਜ ਲਈ ਲਿਖਿਆ ਗਿਆ ਸੀ ਜਦੋਂ ਇਹ ਯਹੂਦੀ ਸੰਸਾਰ ਤੋਂ ਵੱਖ ਹੋਣਾ ਸ਼ੁਰੂ ਹੋਇਆ। ਮੱਥੀ ਦਾ ... more
ਮੱਥੀ ਦਾ ਸੁਸਮਾਚਾਰ
ਮੱਥੀ ਦਾ ਸੁਸਮਾਚਾਰ ਪਹਿਲੇ ਮਸੀਹੀ ਸ਼ਤਾਬਦੀਆਂ ਵਿੱਚ ਸਭ ਤੋਂ ਪ੍ਰਸਿੱਧ ਸੀ। ਇਹ ਮਸੀਹੀ ਸਮਾਜ ਲਈ ਲਿਖਿਆ ਗਿਆ ਸੀ ਜਦੋਂ ਇਹ ਯਹੂਦੀ ਸੰਸਾਰ ਤੋਂ ਵੱਖ ਹੋਣਾ ਸ਼ੁਰੂ ਹੋਇਆ। ਮੱਥੀ ਦਾ ਸੁਸਮਾਚਾਰ ਇਹ ਦਿਖਾਉਣ ਲਈ ਕਈ ਉੱਦਮ ਕਰਦਾ ਹੈ ਕਿ ਮਸੀਹਾ ਦੇ ਰੂਪ ਵਿੱਚ, ਯਿਸੂ ਪਰਮੇਸ਼ੁਰ ਦੇ ਮੁਕਤੀਦਾਤਾ ਦੇ ਸੰਬੰਧ ਵਿੱਚ ਪੁਰਾਣੇ ਨਿਯਮ ਦੀਆਂ ਭਵਿੱਖਬਾਣੀਆਂ ਨੂੰ ਪੂਰਾ ਕਰਦਾ ਹੈ। ਇਸ ਨੂੰ 'ਲੂਮੋ ਪ੍ਰੋਜੈਕਟ' ਵੱਲੋਂ ਫਿਲਮਾਇਆ ਗਿਆ ਹੈ।
-
ਮਰਕੁਸ ਦਾ ਸੁਸਮਾਚਾਰ
ਮਰਕੁਸ ਦਾ ਸੁਸਮਾਚਾਰ ਯਿਸੂ ਦੀ ਅਸਲੀ ਕਥਾ ਨੂੰ 'ਸੁਸਮਾਚਾਰ ਪਾਠ' ਦੇ ਅਧਾਰ ਤੇ, ਸ਼ਬਦ-ਦਰ-ਸ਼ਬਦ, ਸਕ੍ਰੀਨ 'ਤੇ ਲਿਆਉਂਦਾ ਹੈ। ਇਸਨੂੰ 'ਲੂਮੋ ਪ੍ਰੋਜੈਕਟ' ਵੱਲੋਂ ਫਿਲਮਾਇਆ ਗਿਆ।
-
ਲੂਕਾ ਦਾ ਸੁਸਮਾਚਾਰ
ਲੂਕਾ ਦਾ ਸੁਸਮਾਚਾਰ, ਹੋਰਾਂ ਨਾਲੋਂ ਵੱਧ, ਪ੍ਰਾਚੀਨ ਜੀਵਨੀ ਦੀ ਸ਼੍ਰੇਣੀ ਵਿੱਚ ਫਿੱਟ ਬੈਠਦਾ ਹੈ। ਘਟਨਾਵਾਂ ਦੇ "ਕਥਾਵਚਕ" ਦੇ ਰੂਪ ਵਿੱਚ ਲੂਕਾ ਯਿਸੂ ਨੂੰ ਸਾਰੇ ਲੋਕਾਂ ਦੇ "ਮੁਕਤੀ... more
ਲੂਕਾ ਦਾ ਸੁਸਮਾਚਾਰ
ਲੂਕਾ ਦਾ ਸੁਸਮਾਚਾਰ, ਹੋਰਾਂ ਨਾਲੋਂ ਵੱਧ, ਪ੍ਰਾਚੀਨ ਜੀਵਨੀ ਦੀ ਸ਼੍ਰੇਣੀ ਵਿੱਚ ਫਿੱਟ ਬੈਠਦਾ ਹੈ। ਘਟਨਾਵਾਂ ਦੇ "ਕਥਾਵਚਕ" ਦੇ ਰੂਪ ਵਿੱਚ ਲੂਕਾ ਯਿਸੂ ਨੂੰ ਸਾਰੇ ਲੋਕਾਂ ਦੇ "ਮੁਕਤੀਦਾਤਾ" ਦੇ ਰੂਪ ਵਿੱਚ ਵੇਖਦਾ ਹੈ, ਜੋ ਹਮੇਸ਼ਾਂ ਲੋੜਵੰਦਾਂ ਅਤੇ ਬੇਸਹਾਰਿਆਂ ਦੇ ਪੱਖ 'ਤੇ ਰਹਿੰਦੇ ਹਨ। ਇਹ ਮਹਾਨ ਨਿਰਮਾਣ—ਜਿਸ ਵਿੱਚ ਖਾਸ ਤੌਰ 'ਤੇ ਬਣਾਈਆਂ ਗਈਆਂ ਜਗ੍ਹਾਂ ਅਤੇ ਮੋਰੋਕੋ ਦੇ ਪ੍ਰਮਾਣਿਕ ਦਿਹਾਤੀ ਖੇਤਰ ਸ਼ਾਮਲ ਹਨ—ਮੁੱਖ ਧਾਰਮਿਕ ਵਿਦਵਾਨਾਂ ਵੱਲੋਂ ਯਿਸੂ ਦੀ ਕਹਾਣੀ ਦੀ ਵਿਲੱਖਣ ਅਤੇ ਬਹੁਤ ਹੀ ਪ੍ਰਮਾਣਿਕ ਵਰਤੋਂ ਦੇ ਤੌਰ ਤੇ ਸਰਾਹਿਆ ਗਿਆ ਹੈ। ਇਸਨੂੰ 'ਲੂਮੋ ਪ੍ਰੋਜੈਕਟ' ਵੱਲੋਂ ਫਿਲਮਾਇਆ ਗਿਆ।
-
ਯੂਹੰਨਾ ਦਾ ਸੁਸਮਾਚਾਰ
ਯੂਹੰਨਾ ਦਾ ਸੁਸਮਾਚਾਰ ਪਹਿਲੀ ਵਾਰ ਫਿਲਮ ਰੂਪ ਵਿੱਚ ਬਾਈਬਲਿਕ ਪਾਠ ਨੂੰ ਇਸਦੀ ਅਸਲ ਲਿਖਤ ਮੁਤਾਬਕ ਪੇਸ਼ ਕਰਦਾ ਹੈ। ਅਸਲੀ ਯਿਸੂ ਕਥਾ ਦਾ ਪਦ-ਦਰ-ਪਦ ਵਰਤੋਂ ਕਰਦਿਆਂ, ਇਹ ਅਦਭੁੱਤ ਅਤ... more
ਯੂਹੰਨਾ ਦਾ ਸੁਸਮਾਚਾਰ
ਯੂਹੰਨਾ ਦਾ ਸੁਸਮਾਚਾਰ ਪਹਿਲੀ ਵਾਰ ਫਿਲਮ ਰੂਪ ਵਿੱਚ ਬਾਈਬਲਿਕ ਪਾਠ ਨੂੰ ਇਸਦੀ ਅਸਲ ਲਿਖਤ ਮੁਤਾਬਕ ਪੇਸ਼ ਕਰਦਾ ਹੈ। ਅਸਲੀ ਯਿਸੂ ਕਥਾ ਦਾ ਪਦ-ਦਰ-ਪਦ ਵਰਤੋਂ ਕਰਦਿਆਂ, ਇਹ ਅਦਭੁੱਤ ਅਤੇ ਸੁੰਦਰ ਫਿਲਮ ਇਤਿਹਾਸ ਦੇ ਸਭ ਤੋਂ ਪਵਿੱਤਰ ਗ੍ਰੰਥਾਂ ਵਿੱਚ ਨਵੀਂ ਰੌਸ਼ਨੀ ਪਾਉਂਦੀ ਹੈ। ਖੂਬਸੂਰਤੀ ਨਾਲ ਫਿਲਮਾਇਆ ਗਿਆ, ਸ਼ਾਨਦਾਰ ਅਦਾਕਾਰੀ ਨਾਲ ਪੇਸ਼ ਕੀਤਾ ਗਿਆ, ਅਤੇ ਨਵੀਂ ਥਿਆਲੋਜੀ, ਇਤਿਹਾਸਿਕ ਅਤੇ ਪੁਰਾਤੱਤਵ ਖੋਜ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ, ਇਹ ਫਿਲਮ ਦੇਖਣ ਅਤੇ ਸੰਭਾਲਣ ਲਈ ਇੱਕ ਕੀਮਤੀ ਰਤਨ ਹੈ। ਇਸਨੂੰ 'ਲੂਮੋ ਪ੍ਰੋਜੈਕਟ' ਵੱਲੋਂ ਫਿਲਮਾਇਆ ਗਿਆ।